saabraiwithyou
| Forum role | Member since | Last activity | Topics created | Replies created |
|---|---|---|---|---|
| Member | May 17, 2011 (15 years) |
- | 1 | 0 |
- Forum role
- Member
- Member since
May 17, 2011 (15 years)
- Last activity
- -
- Topics created
- 1
- Replies created
- 0
Bio
ਕੀ ਦੱਸਾਂ ਆਪਣੇ ਬਾਰੇ ਕੁਝ ਵੀ ਨਹੀਂ ਹਾਂ ਮੈਂ ,
ਓਦਾਂ ਸੋਚਦਾ ਸੀ ਜੇ ਮੈਂ ਰੁਖ ਹੁੰਦਾ ,
ਪਰ ਫੇਰ ਵੀ ਕਿਸੇ ਨੇ ਵਢ ਦੇਣਾ ਸੀ,
ਦਾ ਦੇਣਾ ਸੀ ਨਿੱਕਾ ਨਿੱਕਾ ਕਰ ਕੇ ਚੁੱਲੇ ਵਿਚ ,
ਜਾਂ ਬੂਹੇ ਬਾਰੀਆਂ ਬਣਾ ਕੇ ਤੜਫਦੇ ਛਡ ਦੇਣਾ ਸੀ ,
ਫੇਰ ਸੋਚਦਾ ਕੇ ਪੰਛੀ ਹੁੰਦਾ ,
ਮਾਰਦਾ ਲੰਬੀਆਂ ਉਡਾਰੀਆਂ ਤੇ ਕਿਤੇ ਵੀ ਬਹਿ ਜਾਂਦਾ ,
ਪਰ ਮਾਰ ਤੇ ਫੇਰ ਵੀ ਦੇਣਾ ਸੀ ਜਾਂ ਕਰ ਕੈਦ ਲੈਂਦਾ ,
ਜੇ ਕਿਸੇ ਸ਼ਿਕਾਰੀ ਦੇ ਨਜਰੀਂ ਪੈ ਜਾਂਦਾ ,
ਹੁਣ ਕੀ ਹਾਂ ਮੈਂ ਕੁਝ ਵੀ ਤਾ ਨਹੀਂ ,
ਇਕ ਮਿੱਟੀ ਦਾ ਪੁਤਲਾ ਹੀ ਤਾ ਹਾਂ ,
ਪਤਾ ਨਹੀਂ ਕਦੋਂ ਆ ਜਾਣੀ ਬਾਰਿਸ਼ ,
ਤੇ ਰੁੜ ਜਾਣਾ ਮਿਲ ਜਾਣਾ ਫੇਰ ਮਿੱਟੀ ਵਿਚ,
ਕੀ ਦੱਸਾ ਆਪਣੇ ਬਾਰੇ ਮੈਂ ਇਕ ਖੰਡ ਦਾ ਖਿਡੋਨਾ ਹੀ ਤਾ ਹਾਂ ,
ਇਸ ਦੁਨੀਆਂ ਤੇ ਪ੍ਰਾਹੁਣਾ ਹੀ ਤਾ ਹਾਂ ,
ਕੀ ਦੱਸਾ ਆਪਣੇ ਬਾਰੇ ਕੁਝ ਵੀ ਨਹੀਂ ਹਾਂ ਮੈਂ ,
ਕੁਝ ਵੀ ਨਹੀਂ ਹਾਂ ਮੈਂ !!